banner

Search This Blog

Powered by Blogger.

Blog Archive

Sunday, April 25, 2021

author photo

Ghaint Punjabi Status


Ghaint Punjbai Status

ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇ
ਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ

ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏआखी ज़िन्दगी धार काढ्या करो तलवारनी,
अने छेवटे सोय थी काम पते. एम पण बने.

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..

ਜੇ ਨਿਭਾਉਣ ਦੀ ਚਾਹਤ ਹੋਵੇ ਦੋਨਾ ਤਰਫ਼ੋ
ਤਾਂ ਕੋਈ ਵੀ ਰਿਸ਼ਤਾ ਨਾਕਾਮ ਨਹੀਂ ਹੁੰਦਾ..!!! (punjabi status sardari)

ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ... 
 ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ...👌

ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ,
ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ

ਇਰਾਦਾ ਤਾਂ ਸੀ ਤੈਨੂੰ ਦਿਲ 'ਚ ਵਸਾਉਣ ਦਾ, ਪਰ ਹੁਣ ਇਰਾਦਾ ਬਦਲ ਤਾ ਮੈਂ..ਕਿਉਂਕਿ ਦਿਲ ਮੇਰੇ ਵਿੱਚ ਮੇਰੀ ਮਾਂ ਵੀ ਵਸਦੀ ਆ, ਅੈਵੇਂ ਦੋਵੇ ਨੂੰਹ ਸੱਸ ਲੜਿਆ ਕਰੋਗੀਆ

ਦੇਸ਼ ਵਿਦੇਸ਼ ਵਸਦੀਆ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਲੱਖ-ਲੱਖ ਮੁਬਾਰਕਾਂ ਜੀ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਵਾਹਿਗੁਰੂ ਜੀ ਹਮੇਸ਼ਾਂ ਸਭ ਨੂੰ ਚੜ੍ਹਦੀਕਲਾ ਤੰਦਰੁਸਤੀ ਲੰਬੀਆਂ ਉਮਰਾਂ ਬਖ਼ਸ਼ੇ ਹਮੇਸ਼ਾਂ ਖ਼ੁਸ਼ੀਆਂ ਬਖ਼ਸ਼ੇ ਵਹਿਗੁਰੂ ਜੀ
ਸਿਰ ਨੀਂਵਾ ਤੇ ਜੀ-ਜੀ ਆਂਉਦੀ ਨਾ ਰਾਸ ਲੋਕਾਂ ਨੂੰ ..
ਜਿਸ ਦਿਨ ਸਿਰ ਚੁੱਕ ਲਿਆ ਤਾਂ ਸਿਰ ਹੀ ਲਾ ਦਿਆਂਗੇ..

Punjabi Status Yaari


Ghaint status for Whatsapp

ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ…ਸੱਚੀ ਸੌਂਹ ਰੱਬ ਦੀ ਮੈਂ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ (punjabi ghaint shayari 2021)
your advertise here

This post have 0 komentar


EmoticonEmoticon

This Is The Newest Post
Previous article Previous Post

Advertisement

Themeindie.com