banner

Search This Blog

Powered by Blogger.

Blog Archive

Sunday, April 25, 2021

author photo
Are you Looking for Punjabi Ghaint Status?

If yes, then we are here to share with you some famous Punjabi Ghaint Status or Punjabi Ghaint Quotes. 

You can also Ghaint Punjabi Status share with your yaar (Friends). Share this Punjabi Status on Yaari with your friends tagged on Facebook.

Punjabi Ghaint Status 2021


Punjabi ghaint Status, Status in punjabi, punjabi attitude status

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ... ਨਦੀਆਂ ਆਪ ਮਿਲਣ ਆਉਣਗੀਆਂ....

ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।

ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾ
ਅਕਸਰ ਬਲਦਾ ਰਹਿੰਦਾ ਹੈ ਤਾਂ
ਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ ।..(punjabi ghaint status on yaari)

ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..

ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ

ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,
 ਜੇ ਜ਼ਿਦ ਹੁੰਦੀ ਨਾ  ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..

ਖੁਸ਼ੀ ਨਾਲ ਕੌਣ ਛੱਡੇ ਪਰਿਵਾਰ ਨੂੰ, ਰੋਜ਼ੀ ਰੋਟੀ ਖਿੱਚ ਕੇ ਲੈਜਾਂਦੀ ਬਾਹਰ ਨੂੰ,
ਬੁਰੇ ਲੋਕੀ ਕਰਦੇ ਬੁਰਾਈਆਂ ਤੇਰੀਆਂ, ਧੰਨ ਓਏ ਡਰਾਇਵਰਾ ਕਮਾਈਆਂ ਤੇਰੀਆਂ

ਦੇਖ ਕੇ ਟੋਰ ਸਾਡੀ ਲੋਕ ਰਹਿਣ ਮੱਚਦੇ।।
ਪਰ ਯਾਰ ਫਿਰ‌ ਵੀ ਰਹਿਣ ਅਛ ਕਰਦੇ।।

your advertise here

This post have 0 komentar


EmoticonEmoticon

Next article Next Post
This Is The Oldest Page

Advertisement

Themeindie.com